ਜੇਕਰ ਤੁਸੀਂ ਸਾਨੂੰ ਕੋਈ ਪ੍ਰਤੀਕਿਰਿਆ ਦੇਣਾ ਚਾਹੁੰਦੇ ਹੋ, ਸੁਝਾਅ, ਮਦਦ ਲਈ ਕਹੋ, ਸਹਿਯੋਗ ਜਾਂ ਕੁੱਝ ਹੋਰ, ਕਿਰਪਾ ਕਰਕੇ ਸੋਰਸਫ਼ੋਰਜ ਤੇ ਸਾਡੀ ਫ਼ੋਰਮਤੇ ਜਾਓ। ਉੱਥੇ ਤੁਹਾਨੂੰ ਅੰਗਰੇਜ਼ੀ, ਇਸਪਰੀਨਟੋ, ਪੁਰਤਗਾਲੀ ਆਦਿ ਲਈ ਥਾਂਵਾਂ ਮਿਲਣਗੀਆਂ।
ਉੱਥੇ ਪੋਸਟ ਕਰਨ ਲਈ ਧਿਆਨ ਦਿਓ, ਤੁਹਾਡੇ ਕੋਲ ਸੋਰਸਫ਼ੋਰਜ ਤੇ ਇੱਕ ਖਾਤਾ ਹੋਣਾ ਚਾਹੀਦਾ। ਇਹ ਅਣਜਾਣ ਲੋਕਾਂ ਤੋਂ ਸਪੈਮਿੰਗ ਤੋਂ ਬਚਣ ਲਈ ਕੀਤਾ ਗਿਆ। ਜੇਕਰ ਤੁਸੀਂ ਹਾਲੇ ਤੱਕ ਵੀ ਦਰਜ ਨਹੀਂ ਹੋਏ, ਕਿਰਪਾ ਕਰਕੇ ਪਹਿਲਾਂ ਇਹ ਕਰਨ ਵਿੱਚ ਕੁੱਝ ਮਿੰਟ ਲਗਾਓ: ਸੋਰਸਫ਼ੋਰਜ ਤੇ ਇੱਕ ਖਾਤਾ ਬਣਾਓ।